April 27, 2018
Punjab

ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਸਾਰੀ ਰਾਤ ਹੁੰਦੀ ਰਹੀ ਠਾਹ ਠਾਹ

Ludhiana Highlights | ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਮੌਕੇ ਸ਼ਾਮ 6:30 ਤੋਂ 9:30 ਵਜੇ ਤਕ ਪਟਾਕੇ ਚਲਾਉਣ ਦੇ ਜਾਰੀ ਹੁਕਮਾਂ ਦੀਆਂ ਪੰਜਾਬੀਆਂ ਨੇ ਰੱਜ ਕੇ ਧਜੀਆਂ ਉਡਾਂਦਿਆਂ ਸਾਰੀ ਰਾਤ ਪਟਾਕੇ ਚਲਾ ਕੇ ਠਾਹ ਠਾਹ ਜਾਰੀ ਰੱਖੀ |

ਗੌਰਤਲਬ ਹੈ ਕੇ ਪ੍ਰਦੂਸ਼ਣ ਅਤੇ ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਹਾਈਕੋਰਟ ਨੇ ਪਟਾਕੇ ਚਲਾਉਣ ਦੀ ਸਮੇ ਸੀਮਾ ਜਾਰੀ ਕੀਤੀ ਸੀ ਜਿਸਦਾ ਪੰਜਾਬੀਆਂ ਉੱਤੇ ਨਾਮਾਤਰ ਅਸਰ ਵੇਖਣ ਨੂੰ ਮਿਲਿਆ ਅਤੇ ਪ੍ਰਸ਼ਾਸ਼ਨ ਦੇ ਹੱਥ ਵੀ ਇਸ ਮੁੱਦੇ ਉੱਤੇ ਖੜੇ ਹੀ ਨਜ਼ਰ ਆਏ |



Related Posts